Saturday, September 22, 2012

Ki Akaal Ustati Baani Adhoori hai ?

ਅਕਾਲ ਉਸਤਤਿ ਦੇ 271 ਵੇਂ ਅੰਕ ਤੋਂ ਬਾਅਦ, ਦਸਮ ਪਾਤਸ਼ਾਹ ਨੇ ਕੇਵਲ ਦੋ ਹੀ ਸਤਰਾਂ ਲਿਖੀਆਂ ਹਨ



ਬਨ ਤਿਨ ਮਹੀਪ ਜਲ ਥਲ ਮਹਾਨ ॥ ਜਹ ਤਹ ਪ੍ਰਸੋਹ ਕਰੁਣਾਨਿਧਾਨ ॥
ਜਗਮਗਤ ਤੇਜ ਪੂਰਨ ਪ੍ਰਤਾਪ ॥ ਅੰਬਰ ਜਮੀਨ ਜਿਹ ਜਪਤ ਜਾਪ ॥੫॥੨੭੧॥
ਸਾਤੋ ਅਕਾਸ ਸਾਤੋ ਪਤਾਰ ॥ ਬਿਥਰਿਓ ਅਦ੍ਰਿਸਟ ਜਿਹ ਕਰਮ ਜਾਰਿ ॥
 
ਉਸਤਤ ਸੰਪੂਰਣੰ ॥ (ਸ੍ਰੀ ਮੁਖਵਾਕ ਪਾਤਸ਼ਾਹੀ 10)

ਕੁਝ ਵਿਦਵਾਨ ਇਸ ਤੇ ਸ਼ੰਕਾ ਖੜਾ ਕਰ ਦਿੰਦੇ ਹਨ ਕਿ ਤਰਤੀਬ ਅਨੁਸਾਰ ਦੋ ਸਤਰਾਂ ਹੋਰ ਹੋਣੀਆਂ ਚਾਹੀਦੀਆਂ ਹਨ ।

ਇਸ ਤੇ ਕੋਈ ਵਿਦਵਾਨ ਇਹ ਸਮਝਦੇ ਹਨ ਕੀ ਭਾਈ ਮਨੀ ਸਿੰਘ ਨੂੰ ਇਸ ਛੰਦ ਦੀਆਂ ਦੋ ਸਤਰਾਂ ਨਹੀਂ ਮਿਲੀਆਂ ਇਸ ਲਈ ਅਕਾਲ ਉਸਤਤੀ ਬਾਣੀ ਅਧੂਰੀ ਹੈ ਆਦਿਕ. ਇਸ ਵਿਸ਼ੇ ਤੇ ਇਹ ਛੋਟੀ ਕਲਿਪ ਤੋਂ ਲਾਭ ਪ੍ਰਾਪਤ ਕਰੋ ਜੀ 

No comments: