ਜਿਸ ਤਰ੍ਹਾਂ ਸ੍ਰੀ ਆਦਿ ਗ੍ਰੰਥ ਵਿੱਚ ਗੋਬਿੰਦ ਦੀ ਗਰੁੜ ਤੇ ਸਵਾਰੀ ਦਾ ਜਿਕਰ ਕੀਤਾ ਹੈ, ਉਸੇ ਤਰ੍ਹਾਂ ਸ੍ਰੀ ਦਸਮ ਪਾਤਿਸ਼ਾਹੀ ਨੇ ਚੰਡੀ ਦੇ ਸ਼ੇਰ ਦੀ ਸਵਾਰੀ ਦਾ ਜ਼ਿਕਰ ਕੀਤਾ ਹੈ ਪਰ ਚੰਡੀ ਦਾ ਸ਼ੇਰ ਕਿਸ ਨੂੰ ਕਹਿੰਦੇ ਹਨ ?
ਜਾਨਣ ਲਈ ਸੁਣੋ...
ਪਰ ਤ੍ਰੀਅ ਰਸ ਰਾਚੇ ਸਤ ਕੇ ਕਾਚੇ ਨਿਜ ਤ੍ਰੀਅ ਗਮਨ ਨ ਕਰ ਹੈਂ ॥
ਮਾਨ ਹੈਂ ਨ ਏਕੰ ਪੂਜ ਅਨੇਕੰ ਅੰਤ ਨਰਕ ਮਹਿ ਪਰ ਹੈਂ ॥੭੦॥
(Dasam Granth 1142/5)
No comments:
Post a Comment