ਛਤ੍ਰੀ ਕੋ ਪੂਤ ਹੌ ਬਾਮਨ ਕੋ ਨਹਿ ਕੈ ਤਪੁ ਆਵਤ ਹੈ ਜੁ ਕਰੋ ॥
ਵਰਣ ਵੰਡ ਨੂੰ ਗੁਰਬਾਣੀ ਨਹੀ ਮਨੰਦੀ ਪਰ ਪਾਤਿਸ਼ਾਹੀ ੧੦ ਇਸ ਸ਼ਬਦ ਵਿੱਚ ਆਪਣੇ ਆਪ ਨੂੰ "ਛਤ੍ਰੀ ਕੋ ਪੂਤ" ਦੱਸ ਰਹੇ ਹਨ ।
ਕੋਣ ਹੈ ਉਹ ਛਤ੍ਰੀ ਤੇ ਛਤ੍ਰਨੀ ਜਿਸ ਦੇ ਪੁਤ ਹਨ ਪਾਤਿਸ਼ਾਹੀ ੧੦?
ਜਾਨਣ ਲਈ ਸੁਣੋ ।
ਪਰ ਤ੍ਰੀਅ ਰਸ ਰਾਚੇ ਸਤ ਕੇ ਕਾਚੇ ਨਿਜ ਤ੍ਰੀਅ ਗਮਨ ਨ ਕਰ ਹੈਂ ॥
ਮਾਨ ਹੈਂ ਨ ਏਕੰ ਪੂਜ ਅਨੇਕੰ ਅੰਤ ਨਰਕ ਮਹਿ ਪਰ ਹੈਂ ॥੭੦॥
(Dasam Granth 1142/5)
No comments:
Post a Comment