Friday, September 6, 2013

Khalsa Fouj Te Sukhaa

ਭੰਗ ਤੇ ਸੁੱਖੇ ਵਿੱਚ ਫਰਕ ਹੈ । ਸੁਲਫੇ ਨੂੰ ਭੰਗ ਕਹਿੰਦੇ ਨੇ, ਭੰਗ ਚਿਲਮ ਵਿੱਚ ਪਾ ਕੇ ਪੀਤੀ ਜਾਂਦੀ ਹੈ, ਉਹ ਸੁਲਫੇ ਦਾ ਨਸ਼ਾ ਹੈ । ਭੰਗ ਦੀਆਂ ਪੱਤੀਆਂ ਨੂੰ ਹੱਥਾਂ ਨਾਲ ਰਗੜਿਆ ਜਾਂਦਾ ਹੈ ਜਿਸ ਨਾਲ ਹੱਥਾਂ ਤੇ ਮੈਲ ਜੰਮ ਜਾਂਦੀ ਹੈ ਉਸ ਮੈਲ ਨੂੰ ਸੁਲਫੇ ਵਿੱਚ ਪਾ ਕੇ ਪੀਤਾ ਜਾਂਦਾ ਹੈ । ਜੋਗੀ ਇਸਨੂੰ ਪੀਂਦੇ ਨੇ । 

ਸੁੱਖਾ ਬਣਾਉਣ ਲਈ ਪਹਿਲਾਂ ਇਸਦੇ ਹਰੇ ਪੱਤਿਆ ਨੂੰ ਤੋੜ ਕੇ ਧੋਣਾਂ ਹੈ ਪੂਰਾ ਇੱਕ ਹਫਤਾ, ਘੜੇ ਵਿੱਚ ਪਾਣੀ ਰੋਜ ਬਦਲਣਾ ਹੈ ਰੋਜ਼ ਧੋਣਾਂ ਹੈ । ਜਿਸ ਨਾਲ ਭੰਗ ਵਾਲਾ ਨਸ਼ਾ ਉਤਰ ਜਾਂਦਾ ਹੈ ।

ਬਾਕੀ ਤੁਸੀਂ ਆਪ ਸੁਣ ਲਵੋ... 















No comments: