ਮੁਰ ਪਿਤ ਪੂਰਬ ਕੀਯਿਸਿ ਪਯਾਨਾ ॥
ਭਾਂਤਿ ਭਾਂਤਿ ਕੇ ਤੀਰਿਥ ਨਾਨਾ ॥
ਜਬ ਹੀ ਜਾਤਿ ਤ੍ਰਿਬੇਣੀ ਭਏ ॥
ਪੁੰਨ ਦਾਨ ਦਿਨ ਕਰਤ ਬਿਤਏ ॥੧॥
ਸ੍ਰੀ ਮੁਖਵਾਕ ਪਾ:੧੦ ਬਚਿਤ੍ਰ ਨਾਟਕ
ਪਰ ਤ੍ਰੀਅ ਰਸ ਰਾਚੇ ਸਤ ਕੇ ਕਾਚੇ ਨਿਜ ਤ੍ਰੀਅ ਗਮਨ ਨ ਕਰ ਹੈਂ ॥
ਮਾਨ ਹੈਂ ਨ ਏਕੰ ਪੂਜ ਅਨੇਕੰ ਅੰਤ ਨਰਕ ਮਹਿ ਪਰ ਹੈਂ ॥੭੦॥
(Dasam Granth 1142/5)
No comments:
Post a Comment