Wednesday, December 17, 2014

Ek Same Sri Aatma - Akaal Ustat - Dasam Granth


ਨੋਟ: ਸ੍ਰੀ ਦਸਮ ਗ੍ਰੰਥ ਵਿਰੋਧੀਆਂ ਨੇ ਇਸ ਸ਼ਬਦ ਨੂੰ ਲੈ ਕੇ ਇਹ ਪ੍ਰਚਾਰ ਕਰ ਰਖਿਆ ਹੈ, ਕਿ ਦਸਮ ਗ੍ਰੰਥ ਕਿਸੇ ਸ੍ਰੀ ਆਤਮਾ (ਆਤਮਾ ਰਾਮ) ਨਾਮਕ ਕਵੀ ਦਾ ਲਿਖਿਆ ਹੋਇਆ ਹੈ।

ਦਸਮ ਪਾਤਸ਼ਾਹ ਦੇ ਵਿਰੋਧੀਆਂ ਦੇ ਕਵੀਆਂ ਸਬੰਧੀ ਹੋਰ ਵੀ ਤੀਰ-ਤੁਕੇ ਹਨ; ਜਿਂਵੇ:
੧-ਇਹ ਸਾਕਤ ਮਤ ਦੇ ਕਵੀ ਦਾ ਲਿਖਿਆ ਹੈ
੨-ਇਹ ਅੰਗ੍ਰੇਜ ਦਾ ਲਿਖਿਆ ਹੋਇਆ ਹੈ
੩-ਇਹ ਕਵੀ ਸੂਮ ਦਾ ਲਿਖਿਆ ਹੋਇਆ ਹੈ -> Click here to know what is Soom in Dasam Granth
੪-ਇਹ ਕਵੀ ਰਾਮ ਲਿਖਿਆ ਹੋਇਆ ਹੈ
੫-ਇਹ ਕਵੀ ਸ਼ਾਮ ਦਾ ਲਿਖਿਆ ਹੋਇਆ ਹੈ
੬-ਇਹ ਆਤਮਾ ਰਾਮ ਦਾ ਲਿਖਿਆ ਹੋਇਆ ਹੈ
੭-ਇਹ ਕਿਸੇ ਪੰਡਿਤ-ਬਾਮਨ ਦਾ ਲਿਖਿਆ ਹੋਇਆ ਹੈ

ਇਸ ਨੂੰ ਸਾਬਿਤ ਕਰਨ ਲਈ ਇਹ ਦਸਮ ਬਾਣੀ ਦੇ ਸਾਰੇ ਅਰਥਾਂ ਦੇ ਅਨਰਥ ਕਰ ਰਹੇ ਹਨ, ਜਿਨ੍ਹਾਂ ਦੇ ਸਹੀ ਅਰਥ ਅਸੀਂ ਗੁਰਮਤਿ ਦੀ ਰੋਸ਼ਨੀ ਵਿੱਚ ਸੰਗਤ ਅਗੇ ਰਖ ਰਹੇ ਹਾਂ

No comments: