ਇਹ ਆਡਿਓ ਕਲਿਪ ਉਨ੍ਹਾਂ ਨੂੰ ਜੁਆਬ ਹੈ, ਜੋ ਕਹਿੰਦੇ ਹਨ ਕਿ ਸ੍ਰੀ ਦਸਮ ਗ੍ਰੰਥ ਵਿੱਚ ਦੁਆਰਕਾ ਦੇ ਰਾਜਾ ਕ੍ਰਿਸ਼ਨ ਦੀ ਭਗਤੀ ਹੈ।
ਚੌਪਈ ॥ ਸਭ ਹੀ ਛਲਤ ਨ ਆਪ ਛਲਾਯਾ ॥ ਤਾ ਤੇ ਛਲੀਆ ਆਪ ਕਹਾਯਾ ॥
ਸੰਤਨ ਦੁਖੀ ਨਿਰਖਿ ਅਕੁਲਾਵੈ ॥ ਦੀਨ ਬੰਧੁ ਤਾ ਤੇ ਕਹਲਾਵੈ ॥੮॥
(ਅਥ ਚਉਬੀਸ ਅਉਤਾਰ ਕਥਨੰ, ਪਾਤਿਸਾਹੀ ੧੦)
No comments:
Post a Comment