Monday, April 15, 2013

Inkar Karo Na Parkash Karo Na

 "ਇਨਕਾਰ ਕਰੋ ਨਾ - ਪ੍ਰਕਾਸ਼ ਕਰੋ ਨਾ" 
ਦਸਮ ਪਾਤਸ਼ਾਹ ਦੀ ਬਾਣੀ ਦੇ ਖਿਲਾਫ਼ ਇੱਕ ਸਾਜਿਸ਼ 

ਇਹ ਮਿਲੀਭੁਗਤ ਹੈ ਸਭ ਦੀ, ਏਸ ਗਰੰਥ ਨੂੰ ਨਹੀ ਬਰਦਾਸ਼ਤ ਕਰ ਸਕਦਾ ਕੋਈ ਵੀ, ਉੱਤੋਂ ਕਹਿੰਦੇ ਤੇ ਹੈਗਾ-ਹੈਗਾ, ਉਂ ਕਹਿੰਦੇ........... ਇਹਦੀ ਗੱਲ ਹੀ ਨਾ ਕਰੋ, ਹਲੇ ਟੈਮ ਟਪਾਈ ਜੋ, ਗੱਲ ਏ ਨੀ ਜਦ ਕਰਨੀ................ ਹੋਲੀ-ਹੋਲੀ ਇਹ ਹੋ ਜੂ.................................... ਵੀ ਹੈਈ ਨੀ................................... ਜੇਹੜੇ ਹੈ ਨਹੀ ਆਲੇ ਨੇ............ ਉਹ ਰੋਲਾ ਪਾਈ ਜਾਂਦੇ..................... ਤੇ,ਜੇਹੜੇ ਹੈਗੇ ਆਲੇ ਨੇ.................. ਕਹਿੰਦੇ ਆਪਾਂ ਗੱਲ ਹੀ ਨਹੀ ਕਰਨੀ ।
                                                         ਕਿਉਂ ਬਈ ਕਿਉਂ ਨਹੀਂ ਕਰਨੀ ਗੱਲ ? ਕਿਉਂ ਨਹੀਂ ਕਰਨੀ ? ਤਾਂ ਮੈਂ (ਧਰਮ ਸਿੰਘ ਨਿਹੰਗ ਸਿੰਘ) ਕਿਹਾ ਦੀ ਜੇ ਤੁਸੀਂ ਨਹੀ ਕਰਨੀ, ਅਸੀ ਕਰਾਂਗੇ. ਜਿਹਦਾ ਜੋਰ ਹੈ ਲਾ ਲਿਓ । ਨਾ ਪਾਠ ਕਰਨਾ , ਨਾ ਕਥਾ ਕਰਨੀ ਹੈ । ਤੁਸੀਂ ਜੋਰ ਲਾ ਲਿਓ ਅਸੀ ਕਰਾਂਗੇ ਗੱਲ । ਤੁਸੀਂ ਕੋਣ ਹੁੰਦੇ ਹੋ ਸਾਨੂੰ ਰੋਕਣ ਵਾਲੇ ? ਉਹ ਨੇ ਨਾ.................... ਆਹਾ ਨੇ ਨਾ........... ਕੁੱਤੇ (ਸ੍ਵਾਨੰ)............"ਚੋਰੀ ਕਰੋਰੀ" । 


ਕਰੋੜਾ ਦੀ ਚੋਰੀ ਕਰਨ ਵਾਲੇ ਐਸੇ ਨੇ ਕਿ ਉਨ੍ਹਾਂ ਨੂੰ ਦੇਖ ਕੇ ਕੁੱਤੇ ਨੂੰ ਵੀ ਸ਼ਰਮ ਆ ਜਾਵੇ....

ਓਹਨੇ ਕਿਹਾ ਅਸੀ ਵੀ ਨੰਗੇ ਹੋਜਾਂਗੇ । ਸਭ ਜਾਣਦੇ ਨੇ ਆਰ.ਐਸ.ਐਸ ਆਲੇ ਏਸ`ਚ ਕੀ ਲਿਖਿਆ ਹੋਇਆ । ਉਹ ਦੱਸਦੇ ਨੇ ਇਨ੍ਹਾਂ ਨੂੰ, ਬੇ ਏਹਦੇ ਨਾਲ ਨਾ ਪੰਗਾ ਲੈ ਲਿਓ...ਇਹ ਨੀ ਪੜਦੇ...ਇਨ੍ਹਾਂ ਨੂੰ ਨੀ ਪਤਾ ਹੈਗਾ...ਉਨ੍ਹਾਂ ਨੂੰ ਪਤੈ...ਉਹ ਕਹਿੰਦੇ ਤੁਸੀਂ ਫਸਜੋਗੇ.ਤੁਸੀਂ ਨਾ ਕਦੇ ਇਨਹੂ ਕੈਹਦਿਉ ਹਾਂ........ਹਾਂ-ਹਾਂ.....ਕਰੀਜੋ.....ਇਨਕਾਰ ਕਰੋ ਨਾ ...

ਹੁਕਮ ਮੋੜਨਾ ਨਹੀਂ ॥
ਡੱਕਾ ਤੋੜਨਾ ਨਹੀਂ ॥

ਐਹੀਜੀ ਪਾਲੀਸੀ ਰਖੋ...ਇਨਕਾਰ ਕਰੋ ਨਾ, ਪ੍ਰਕਾਸ਼ ਕਰੋ ਨਾ.....ਨਾ ਇਨਕਾਰ ਕਰੋ ਨਾ ਪ੍ਰਕਾਸ਼ ਕਰੋ ! ਐਥੇ ਸੀਗੇ ਇਹ ..ਕਿਨਾ`ਕ ਚਿਰ ਕਰਦੇ ?  


ਕੰਮ-ਸ-ਕੰਮ ਸੰਗਤ ਨੂੰ ਤਾਂ ਪਤਾ ਲੱਗੇ ਗੱਲ ਕੀ ਹੈ ? ਪੈਸਾ ਤਾਂ ਸੰਗਤ ਦਾ ਹੈ (ਸੰਗਤ ਤੇ ਖਰਚ ਹੋਣਾ ਚਾਹੀਦਾ ਹੈ ) ਗੁਰੂ ਦਾ ਤਾਂ (ਹਿੱਸਾ) ਕੁਝ ਵੀ ਨਹੀਂ ਏਹਦੇ ਵਿੱਚ ....ਇਹ ਜੋ ਮਰਜੀ ਕਹੀ ਜਾਣ....ਸੰਗਤ ਦਾ ਪੈਸਾ ਹੈ..ਸੰਗਤ ਦੀਆਂ ਵੋਟਾਂ ਨੇ...ਚੋਰੀ ਕਰਦੇ ਨੇ....ਸੰਗਤ ਦੀ ਚੋਰੀ ਹੈ (ਸੰਗਤ ਜਾਣੇ)...ਸਾਨੂੰ ਕੀ ? ਅਸੀ ਕਿਹੜਾ (ਪੈਸੇ ਦਾ) ਠੇਕਾ ਲਿਆ ਹੈ (ਸਾਨੂੰ ਜਰੂਰਤ ਨਹੀ) ਅਸੀ ਤਾਂ ਦੱਸ ਤਾ......ਦਸਮ ਗਰੰਥ ਵਿੱਚ ਦੱਸ ਤਾ ਕਿ ਓਸ`ਚ ਆਹ ਲਿਖਿਆ ਹੋਇਐ....ਬਸ.....।
                                                                                 ਮੰਨਨੈ-ਮੰਨੋ, ਨਹੀਂ ਮੰਨਨਾ, ਨਾ-ਮੰਨੋ...ਲਿਖਿਆ ਹੋਇਆ ਕੀ ਹੈ, ਅਸੀ ਤਾਂ ਇਹੀ ਦੱਸ‍ਿਐ.....ਲਿਖਿਆ ਹੋਇਆ ਆ ਹੈ ਭਾਈ.........ਹੁਣ ਤੁਸੀਂ ਦੱਸੋ ਕੀਹਦਾ ਲਿਖਿਆ ਹੈ ?

 "ਇਨਕਾਰ ਕਰੋ ਨਾ - ਪ੍ਰਕਾਸ਼ ਕਰੋ ਨਾ" 
 "ਇਨਕਾਰ ਕਰੋ ਨਾ - ਪ੍ਰਕਾਸ਼ ਕਰੋ ਨਾ"
  "ਇਨਕਾਰ ਕਰੋ ਨਾ - ਪ੍ਰਕਾਸ਼ ਕਰੋ ਨਾ" 
ਇਹ ਮਿਲੀਭੁਗਤ ਹੈ ਸਭ ਦੀ...

ਜੇ ਤੁਸੀਂ ਇਹ ਨਹੀਂ ਪੜ੍ਹ ਸਕਦੇ ਤਾਂ ਇਹ ਲਿੰਕ ਸੁਣੋ.....






No comments: