Saturday, March 5, 2011

Shere Punjab Radio (27-02-2011) Swalaan (Dasam Baanee) De Jwaab

੨੭-੦੨-੨੦੧੧ ਨੂੰ ਸ਼ੇਰੇ ਪੰਜਾਬ ਰੇਡੀਓ ਤੇ ਦਸਮ ਬਾਣੀ ਬਾਰੇ ਵਿਚਾਰ ਚਰਚਾ ਹੋਈ ਸੀ । ਉਸ ਚਰਚਾ ਵਿੱਚ ਦਸਮ ਬਾਣੀ ਬਾਰੇ ਕੁਝ ਸਵਾਲ ਸਾਹਮਣੇ ਆਏ ਜਿਨ੍ਹਾ ਦੇ ਜਵਾਬ ਸਚੁਖੋਜ ਅਕੈਡਮੀ ਵਲੋਂ ਸਿੱਖ ਸੰਗਤ ਲਈ ਦਿਤੇ ਜਾ ਰਹੇ ਨੇ ।


>>>Download mp3<<<



No comments: