ਮੇਰੇ ਮਨ ਸਿਰਫ ਓਸ ਦੇ ਗੁਣ ਗਾ,
ਜਿਸਦਾ..
ਨਾ ਕੋਈ ਦੁਸ਼ਮਨ ਹੈ..
ਨਾ ਕੋਈ ਦੋਸਤ ਹੈ..
ਨਾ ਓਹੋ ਜਨਮ ਲੈਂਦਾ ਹੈ..
ਨਾ ਹੀ ਓਸਦੀ ਕੋਈ ਜਾਤ ਹੈ..!! ਦਸਮ ਗਰੰਥ 56
ਜਿਹ ਸੱਤ੍ਰ ਮਿੱਤ੍ਰ ਨਹਿ ਜਨਮ ਜਾਤ ॥
जिह सत्र मित्र नहि जनम जात ॥
jih satar mitar nahi janam jaat॥ Dasam Granth 56
ਪਰ ਤ੍ਰੀਅ ਰਸ ਰਾਚੇ ਸਤ ਕੇ ਕਾਚੇ ਨਿਜ ਤ੍ਰੀਅ ਗਮਨ ਨ ਕਰ ਹੈਂ ॥
ਮਾਨ ਹੈਂ ਨ ਏਕੰ ਪੂਜ ਅਨੇਕੰ ਅੰਤ ਨਰਕ ਮਹਿ ਪਰ ਹੈਂ ॥੭੦॥
(Dasam Granth 1142/5)
No comments:
Post a Comment