Monday, August 2, 2010

Akaal Ustat

ਅਕਾਲ ਉਸਤਤਿ ॥

 ੴ ਸਤਿਗੁਰ ਪ੍ਰਸਾਦਿ ॥
ਸ੍ਰੀ ਭਗਉਤੀ ਜੀ ਸਹਾਇ ॥ ਉਤਾਰ ਖਾਸੇ ਦਸਖਤ ਕਾ ॥ ਪਾਤਿਸਾਹੀ ੧੦ ॥
 ਅਕਾਲ ਪੁਰਖ ਕੀ ਰਛਾ ਹਮਨੈ ॥ ਸਰਬ ਲੋਹ ਕੀ ਰਛਿਆ ਹਮਨੈ ॥
 ਸਰਬ ਕਾਲ ਜੀ ਦੀ ਰਛਿਆ ਹਮਨੈ ॥ ਸਰਬ ਲੋਹ ਜੀ ਦੀ ਸਦਾ ਰਛਿਆ ਹਮਨੈ ॥

 ਆਗੇ ਲਿਖਾਰੀ ਕੇ ਦਸਖਤ ॥

 ਤ੍ਵਪ੍ਰਸਾਦਿ ॥  ਚਉਪਈ ॥
 ਪ੍ਰਣਵੋ ਆਦਿ ਏਕੰਕਾਰਾ ॥  ਜਲ ਥਲ ਮਹੀਅਲ ਕੀਓ ਪਸਾਰਾ ॥
 ਆਦਿ ਪੁਰਖੁ ਅਬਗਤਿ ਅਬਿਨਾਸੀ ॥  ਲੋਕ ਚਤ੍ਰਦਸਿ ਜੋਤ ਪ੍ਰਕਾਸੀ ॥੧॥
ਅਕਾਲ ਉਸਤਤਿ - ੧ - ਸ੍ਰੀ ਦਸਮ ਗ੍ਰੰਥ ਸਾਹਿਬ

Youtube Katha




Audio Katha

ਐਮ.ਪੀ.੩ ਮੋਬਾਇਲ ਤੇ ਪੀ.ਸੀ ਲਈ

No comments: