ਸਵਾਲ-ਜੁਆਬ

ਨੋਟ : ਸਚੁ ਖੋਜ ਅਕੈਡਮੀ ਵਲੋਂ, ਦਸਮ ਬਾਣੀ ਦੀਆਂ ਵਿਆਖਿਆਵਾਂ ਵਿਚੋਂ, ਕੁਝ ਵਿਚਾਰ ਕੱਟ ਕੇ ਯੂ-ਟਯੂਬ ਅਤੇ ਹੋਰ ਜ਼ਰੀਏ ਰਾਹੀਂ ਸੰਗਤਾਂ ਨਾਲ ਸਾਂਝੇ ਕਿਤੇ ਜਾਂਦੇ ਹਨ, ਜਿੰਨ੍ਹਾ ਵਿਚ ਦਸਮ ਬਾਣੀ ਦੇ ਵਿਰੋਧੀਆਂ, ਦੇ ਸਵਾਲਾਂ ਅਤੇ ਸ਼ਕੇਆਂ ਦੇ, ਜੁਆਬ ਹਨ।
 

ਜਿਉਂ ਕਿ ਇਹ ਛੋਟੇ ਕਲਿਪ ਹਨ, ਤਾਂ ਜ਼ਰੂਰੀ ਬਣਦਾ ਹੈ, ਕਿ ਆਪ ਜੀ ਪੂਰੀ ਵਿਆਖਿਆਵਾਂ ਸੁਣੋ ਤਾਂ ਕੀ ਗੱਲ ਪੂਰੀ ਤਰ੍ਹਾਂ, ਗਹਿਰਾਈ, ਨਾਲ ਸਮਝ ਆ ਸਕੇ, ਇਹ ਕਲਿਪ ਸੰਖੇਪ ਵਿੱਚ ਦਸਣ ਵਾਸਤੇ ਹੈ ਕਿ, ਜੋ ਅਰਥ ਅਸੀਂ ਪੜਦੇ-ਸੁਣਦੇ ਆਏ ਹਾਂ, ਓਹ ਸਹੀ ਨਹੀ ਹਨ.

ਅਸੀਂ ਇਹ ਪੇਜ ਸਮੇਂ ਦਰ ਸਮੇਂ ਅਪ ਡੇਟ ਕਰਾਂਗੇ  

ਸਵਾਲ - ਕੀ ਮਹਾਕਾਲ ਅਤੇ ਚੰਡੀ ਕੋਈ ਦੇਵੀ ਇਸਤ੍ਰੀ ਹੈ ? ਕੀ  ਦਸਮ ਗ੍ਰੰਥ ਖਾਲਸੇ  ਨੂੰ ਇਜਾਜ਼ਤ ਦਿੰਦਾ ਹੈ ਇਨ੍ਹਾ ਦੋਨਾ ਲਫਜਾਂ ਦੇ ਅਰਥ ਕਿਸੇ ਦੇਹਧਾਰੀ ਵਜੋਂ ਕਰੀਏ?ਸਵਾਲ:  ਗੁਰ ਤੇਗ ਬਹਾਦੁਰ ਤੀਰਥਾਂ ਤੇ ਜਾਕੇ ਨਹਾਉਣਾ ਠੀਕ ਸੀ ?                                                    ਮੁਰ ਪਿਤ ਪੂਰਬ ਕੀਯਿਸਿ ਪਯਾਨਾ ॥ ਭਾਂਤਿ ਭਾਂਤਿ ਕੇ ਤੀਰਿਥ ਨਾਨਾ ॥
                                                   ਜਬ ਹੀ ਜਾਤਿ ਤ੍ਰਿਬੇਣੀ ਭਏ ॥ ਪੁੰਨ ਦਾਨ ਦਿਨ ਕਰਤ ਬਿਤਏ ॥੧॥


ਸਵਾਲ - ਮਿਤ੍ਰ ਪਿਆਰੇ ਨੂੰ ਹਾਲ ਮੂਰੀਦਾਂ ਦਾ ਕਹਿਣਾ - ਇਸ ਸਬਦ ਦਾ ਕੀ ਭਾਵ ਹੈ? ਕੀ ਖਾਲਸੇ ਨੂੰ ਇਹ ਕਹਿਣਾ ਚਾਹਿਦਾ ਕੀ ਇਹ ਹੀਰ ਨੇ ਰਾਂਝੇ ਨੂੰ ਕਿਹਾ ਹੈ?ਸਵਾਲ - ਕੀ ਸ਼ਾਸਤਰ ਨਾਮ ਮਾਲਾ ਪੁਰਾਨ ਵਿਚ ਗੁਰ ਗੋਬਿੰਦ ਸਿੰਘ ਜੀ ਨੇ ਸ਼ਸਤਰਾਂ ਦੀ ਪੂਜਾ ਕੀਤੀ ਹੈ ? ਸਵਾਲ - ਦਸਮ ਵਿਰੋਧੀ ਕਹਿੰਦੇ ਹਨ ਕੀ ਗੁਰ ਗੋਬਿੰਦ ਸਿੰਘ ਨਿਹੈਤੀ ਜ਼ਾਲਿਮ ਬੰਦੇ ਸਨ ? ਕੀ "ਦੀਨੇ ਨਗਰ ਨਿਕਾਰ", "ਟਾਂਗ ਟਾਂਗ ਕੇ ਮਾਰੇ" ਵਿਚ ਗੁਰ ਗੋਬਿੰਦ ਸਿੰਘ ਆਪਣੇ ਜਾਲਮ ਹੋਣ ਦਾ ਸੰਦੇਸ ਦੇ ਰਹੇ ਹਨ?ਸਵਾਲ - ਸ੍ਰਿਸ਼ਟੀ ਕੰਨ ਦੇ ਮੇਲ ਵਿਚੋਂ ਪੈਦਾ ਹੋਈ ਹੈ, ਦਸਮ ਵਿਰੋਧੀ ਇਹ ਗੱਲ ਮੰਨਦੇ ਹਨ , ਪਰ ਕੀ ਦਸਮ ਗ੍ਰੰਥ ਦੀ ਵਿਚਾਰਧਾਰਾ ਉਨ੍ਹਾ ਨਾਲ ਸਹਿਮਤ ਹੈ?

ਸਵਾਲ - ਕੀ ਦਸਮ ਗ੍ਰੰਥ ਅਸ਼ਲੀਲ ਹੈ?ਸਵਾਲ - ਦਸਮ ਵਿਰੋਧੀ ਕਹਿੰਦੇ ਹਨ, ਕਿ ਸ੍ਰੀ ਦਸਮ ਗ੍ਰੰਥ ਕਿਸੇ ਬੰਗਾਲ ਦੇ ਨਿਵਾਸੀ "ਆਤਮਾ ਰਾਮ" ਦਾ ਲਿਖਿਆ ਹੋਇਆ ਹੈ, ਇਸ ਗਲ ਵਿੱਚ ਕਿਨੀ ਸਚਾਈ ਹੈ?

 

 

ਸਵਾਲ - ਦਸਮ ਪਾਤਸ਼ਾਹ ਦੇ ਵਿਰੋਧੀ ਆਖਦੇ ਹਨ ਕਿ ਦਸਮ ਗ੍ਰੰਥ ਕਵੀ ਸੂਮ ਦਾ ਲਿਖਿਆ ਹੈ, ਇਸ ਗਲ ਵਿਚ ਕਿਨੀ ਸਚਾਈ ਹੈ?No comments: